註冊並分享邀請連結,可獲得影片播放與邀請獎勵。

Manjinder Singh Sirsa
@mssirsa
Minister of Industries, Environment, Food & Supplies, Forest & wildlife, Government of Delhi- NCT | Proud Indian Sikh
加入 September 2009
617 正在關注    207.8K 粉絲
Punjab is burning. Drug traffickers are openly murdering those trying to stop them, yet Bhagwant Mann has jetted off to Paris with his wife just to celebrate his birthday. Neither the French government sent any invite, nor did the Centre grant any official clearance. But the CM’s justification is outrageous, It's my birthday, so I must go to Paris." When Punjab needed him the most, when families in Mansa are shattered and the entire state is in turmoil, he is partying abroad instead of standing with his own people. ਪੰਜਾਬ ਸੜ ਰਿਹਾ ਹੈ। ਨਸ਼ਾ ਤਸਕਰ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦਾ ਸ਼ਰੇਆਮ ਕਤਲ ਕਰ ਰਹੇ ਹਨ, ਪਰ ਭਗਵੰਤ ਮਾਨ ਆਪਣੀ ਪਤਨੀ ਸਮੇਤ ਆਪਣਾ ਜਨਮ ਦਿਨ ਮਨਾਉਣ ਲਈ ਪੈਰਿਸ ਜਾ ਪਹੁੰਚੇ ਹਨ। ਨਾ ਤਾਂ ਫ਼ਰਾਂਸ ਦੀ ਸਰਕਾਰ ਵੱਲੋਂ ਕੋਈ ਸੱਦਾ ਆਇਆ ਅਤੇ ਨਾ ਹੀ ਕੇਂਦਰ ਸਰਕਾਰ ਵੱਲੋਂ ਕਿਸੇ ਅਧਿਕਾਰਤ ਮਨਜ਼ੂਰੀ ਦੀ ਪੁਸ਼ਟੀ ਹੋਈ। ਪਰ ਮੁੱਖ ਮੰਤਰੀ ਦੀ ਸਫ਼ਾਈ ਤਾਂ ਹੋਰ ਵੀ ਹੈਰਾਨ ਕਰਨ ਵਾਲੀ ਹੈ ਕਿ “ਮੇਰਾ ਜਨਮਦਿਨ ਹੈ, ਇਸ ਲਈ ਮੈਨੂੰ ਪੈਰਿਸ ਤਾਂ ਜਾਣਾ ਹੀ ਹੈ।" ਜਦੋਂ ਪੰਜਾਬ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਸੀ, ਜਦੋਂ ਮਾਨਸਾ ਵਿੱਚ ਪਰਿਵਾਰ ਆਪਣੇ ਪੁੱਤਾਂ ਨੂੰ ਗੁਆ ਕੇ ਉੱਜੜ ਰਹੇ ਹਨ ਅਤੇ ਸਾਰਾ ਸੂਬਾ ਦਹਿਸ਼ਤ ਦੇ ਮਾਹੌਲ ਵਿੱਚੋਂ ਲੰਘ ਰਿਹਾ ਹੈ, ਉਦੋਂ ਆਪਣੇ ਲੋਕਾਂ ਦੇ ਨਾਲ ਖੜ੍ਹਨ ਦੀ ਬਜਾਏ ਮੁੱਖ ਮੰਤਰੀ ਵਿਦੇਸ਼ ਵਿੱਚ ਜਸ਼ਨ ਮਨਾਉਣ ਵਿੱਚ ਰੁੱਝੇ ਹੋਏ ਹਨ। @BJP4Punjab
顯示更多
0
7
124
47
轉發到社區