Search results for PunjabBudget2025
People
Not Found
Tweets including PunjabBudget2025
ਪੰਜਾਬ ਦਾ ਭਵਿੱਖ ਸੰਵਾਰਦੇ ਹੋਏ ! ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ, #PunjabBudget2025# 'ਚ ਰੱਖਿਆ ਗਿਆ ਸਭ ਦਾ ਧਿਆਨ ! ਇਹ ਬਜਟ ਸੂਬੇ ਦੀ ਤਰੱਕੀ ਵੱਲ ਅਹਿਮ ਕਦਮ ਹੈ! ਸਿੱਖਿਆ, ਸਿਹਤ, ਬੁਨਿਆਦੀ ਢਾਂਚਾ, ਆਰਥਿਕ ਵਿਕਾਸ ਤੇ ਜਨਤਕ ਭਲਾਈ 'ਤੇ ਧਿਆਨ ਦੇਣ ਦੇ ਨਾਲ ਇਹ ਲੋਕਾਂ ਲਈ ਇੱਕ ਸੁਨਹਿਰੇ ਭਵਿੱਖ ਦਾ ਰਾਹ ਸਾਫ਼ ਕਰਦਾ ਹੈ। #BadaltaPunjab#
Show more
0
15
53
16