Aman Arora
@AroraAmanSunam
President, Aam Aadmi Party Punjab and Cabinet Minister, Punjab.
53 Following    39.2K Followers
https://t.co/gTDS6fvSkS
0
0
2
1
ਦੇਰ ਰਾਤ ਸ੍ਰੀ ਮਨੋਰੰਜਨ ਕਾਲੀਆ ਜੀ ਦੇ ਘਰ ਹਮਲੇ ਦੀ ਖ਼ਬਰ ਸੁਣ ਕੇ ਉਹਨਾਂ ਦਾ ਫ਼ੋਨ ਤੇ ਹਾਲ-ਚਾਲ ਜਾਣਿਆ। ਸਾਰਾ ਪਰਿਵਾਰ ਸੁਰਖਿਅਤ ਹੈ। ਅਜਿਹੇ ਬੁਜ਼ਦਿਲ ਹਮਲੇ ਡਰੱਗ ਮਾਫੀਆ ਤੇ ਗੈਂਗਸਟਰਾਂ ਦੇ ਖਿਲਾਫ ਨਿੱਤ-ਦਿਨ ਹੁੰਦੀ ਸਖਤ ਕਾਰਵਾਈ ਕਾਰਨ ਉਹਨਾਂ ਦੀ ਘਬਰਾਹਟ ਦੀ ਨਿਸ਼ਾਨੀ ਹਨ। ਦੋਸ਼ੀਆਂ ਨੂੰ ਜਲਦ ਕਾਬੂ ਕਰਨ ਲਈ ਪੁਲਿਸ ਵਚਨਬੱਧ ਹੈ
Show more
0
6
56
15
ਪੜ੍ਹਦਾ ਪੰਜਾਬ, ਖੇਡਦਾ ਪੰਜਾਬ, ਬਦਲਦਾ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸੁਨਾਮ ਦੇ ਪਿੰਡ ਬਡਰੁੱਖਾਂ, ਤਕੀਪੁਰ, ਰੱਤੋਕੇ, ਢੱਡਰੀਆਂ ਅਤੇ ਤੋਗਾਵਾਲ ਦੇ ਸਰਕਾਰੀ ਸਕੂਲਾਂ ਦੇ ਵਿੱਚ ਵੱਖ ਵੱਖ ਕੰਮਾਂ ਦੇ ਨੀਂਹ ਪੱਥਰ ਰੱਖੇ। ਇਹ ਸਰਕਾਰੀ ਸਕੂਲ ਪੰਜਾਬ ਦੇ ਭਵਿੱਖ ਵਿਚ ਹੋਣਹਾਰ ਵਿਦਿਆਰਥੀਆਂ ਲਈ ਬੇਹੱਦ ਕਾਰਗਰ ਸਿੱਧ ਹੋਣਗੇ #PunjabSikhyaKranti# https://t.co/W4mMuawMyw
Show more
0
6
20
6
https://t.co/9dQuxCXyZV
0
3
23
1
https://t.co/q3GdwQLgRH
0
0
0
0
ਜਲੰਧਰ ਨਾਰੀ ਨਿਕੇਤਨ ਦੇ ਦੌਰੇ ਦੌਰਾਨ ਨੰਨੇ-ਮੁੰਨੇ ਬੱਚਿਆਂ ਨੂੰ ਮਿਲਕੇ ਦਿਲ ਨੂੰ ਬੜਾ ਸਕੂਨ ਮਿਲਿਆ ਨਾਰੀ ਨਿਕੇਤਨ ਦੇ ਜਨਰਲ ਸੈਕਟਰੀ ਮੈਡਮ ਗੁਰਜੋਤ ਕੌਰ ਜੀ ਅਤੇ ਸਮੁੱਚੀ ਟੀਮ ਵੱਲੋਂ ਬੱਚਿਆ ਦੇ ਭਵਿੱਖ ਨੂੰ ਸੰਵਾਰਨ ਲਈ ਕੀਤੇ ਜਾ ਰਹੇ ਉਪਰਾਲੇ ਨੂੰ ਦਿਲੋਂ ਸਲਾਮ @PunjabGovtIndia ਉਨ੍ਹਾਂ ਦੇ ਇਸ ਪਵਿੱਤਰ ਉਦਮ ਵਿੱਚ ੳਨ੍ਹਾਂ ਦੇ ਨਾਲ ਖੜੀ ਹੈ https://t.co/hTeJishsTS
Show more
0
2
24
9
बाजवा साहब, पहले @INCPunjab का घर सम्भालिए, जहाँ हर नेता एक-दूसरे का सिर फोड़ने में लगा है — वहाँ से पंजाब की चिंता करना सिर्फ़ नाटक है। जो पार्टी ख़ुद बिखर रही हो, वो पंजाब को क्या सम्भालेगी? @AAPPunjab यहाँ काम कर रही है — स्कूल, अस्पताल, रोज़गार और ईमानदारी की राजनीति पर! झगड़े नहीं, काम बोलता है! #AAP# #Punjab# #CongressKiPolKhol# #YouthForChange# #KejriwalKiGuarantee# @PartapBajwa @INCPunjab "ढोंग से नहीं, विकास से मिलेगा पंजाब को भविष्य!"
Show more
0
2
19
14
ਅੱਜ ਦੁਰਗਾ ਅਸ਼ਟਮੀ ਦੇ ਪਵਿੱਤਰ ਅਵਸਰ ਮੋਕੇ ਜਲੰਧਰ ਦੇਵੀ ਤਲਾਬ ਮੰਦਿਰ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੋਕੇ ਸਾਥੀ ਵਿਧਾਇਕ ਸ਼੍ਰੀ ਰਮਨ ਅਰੋੜਾ ਜੀ ਅਤੇ ਸ਼੍ਰੀ ਪਵਨ ਕੁਮਾਰ ਟੀਨੂ ਜੀ ਵੀ ਮੌਜੂਦ ਸਨ https://t.co/uVVhyiKcyn
Show more
0
1
76
14
https://t.co/2LnKoixRf3
0
4
16
6
https://t.co/heUwBY6xBl
0
7
23
0
ਅੱਜ ਮੋਗਾ ਵਿਖੇ ਰਮਨ ਮਿੱਤਲ ਜੀ ਨੂੰ ਇੰਪਰੂਵਮੈਂਟ ਟਰੱਸਟ ਦੇ ਨਵ ਨਿਯੁਕਤ ਚੇਅਰਮੈਨ ਦਾ ਅਹੁਦਾ ਸੰਭਾਲਣ ਤੇ ਮੁਬਾਰਕਬਾਦ ਦਿੱਤੀ ਇਸ ਮੋਕੇ ਸਾਥੀ ਵਿਧਾਇਕ Dr Amandeep Kaur Arora ਜੀ, ਸ. Devinder Jeet Singh Laddi Dhos ਜੀ, ਸ. Amritpal Singh Sukhanand ਜੀ ਅਤੇ ਸ. Manjit Singh Bilaspur ਜੀ ਵੀ ਮੋਜੂਦ ਸਨ https://t.co/TF9xgfiDyo
Show more
0
2
7
3
ਅੱਜ ਬੇਗੋਵਾਲ ਨਗਰ ਪੰਚਾਇਤ ਦੇ ਪ੍ਰਧਾਨ ਦੇ ਅਹੁਦੇ ਲਈ ਦਲਜੀਤ ਕੌਰ ਜੀ, ਸੀਨੀਅਰ ਮੀਤ ਪ੍ਰਧਾਨ ਦੇ ਲਈ ਜਗਜੀਤ ਸਿੰਘ ਜੀ ਅਤੇ ਮੀਤ ਪ੍ਰਧਾਨ ਲਈ ਬੂਟਾ ਸਿੰਘ ਜੀ ਨੂੰ ਚੁਣੇ ਜਾਣ ਤੇ ਬਹੁਤ ਬਹੁਤ ਮੁਬਾਰਕਬਾਦ ਸਾਰੇ ਅਹੁਦੇਦਾਰਾਂ ਅਤੇ ਕੌਂਸਲਰਾਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਵਧਾਈਆਂ। https://t.co/xBu8t2NT6c
Show more
0
3
26
5
ਅੱਜ ਭੁਲੱਥ ਨਗਰ ਪੰਚਾਇਤ ਦੇ ਪ੍ਰਧਾਨ ਦੇ ਅਹੁਦੇ ਲਈ ਰਸ਼ਪਾਲ ਸ਼ਰਮਾ ਜੀ, ਸੀਨੀਅਰ ਮੀਤ ਪ੍ਰਧਾਨ ਦੇ ਲਈ ਸੂਰਜ ਕੁਮਾਰ ਜੀ ਅਤੇ ਮੀਤ ਪ੍ਰਧਾਨ ਲਈ ਸੁਰਿੰਦਰ ਕੌਰ ਜੀ ਨੂੰ ਚੁਣੇ ਜਾਣ ਤੇ ਬਹੁਤ ਬਹੁਤ ਮੁਬਾਰਕਬਾਦ ਸਾਰੇ ਅਹੁਦੇਦਾਰਾਂ ਅਤੇ ਕੌਂਸਲਰਾਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਵਧਾਈਆਂ। https://t.co/39upG2QzsI
Show more
0
3
123
24
https://t.co/TJEXcdZ7UF
0
2
16
3
ਪੰਜਾਬ ਦਾ ਭਵਿੱਖ ਸੰਵਾਰਦੇ ਹੋਏ ! ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ, #PunjabBudget2025# 'ਚ ਰੱਖਿਆ ਗਿਆ ਸਭ ਦਾ ਧਿਆਨ ! ਇਹ ਬਜਟ ਸੂਬੇ ਦੀ ਤਰੱਕੀ ਵੱਲ ਅਹਿਮ ਕਦਮ ਹੈ! ਸਿੱਖਿਆ, ਸਿਹਤ, ਬੁਨਿਆਦੀ ਢਾਂਚਾ, ਆਰਥਿਕ ਵਿਕਾਸ ਤੇ ਜਨਤਕ ਭਲਾਈ 'ਤੇ ਧਿਆਨ ਦੇਣ ਦੇ ਨਾਲ ਇਹ ਲੋਕਾਂ ਲਈ ਇੱਕ ਸੁਨਹਿਰੇ ਭਵਿੱਖ ਦਾ ਰਾਹ ਸਾਫ਼ ਕਰਦਾ ਹੈ। #BadaltaPunjab#
Show more
0
15
53
16
https://t.co/EHeJFdBced
0
6
19
5
नई ज़िम्मेदारियाँ मिलने पर आम आदमी पार्टी के सभी साथियों को शुभकामनाएँ।
0
148
1.3K
428
Thank you so much Dr ⁦@KanimozhiDMK MP & ⁦@DrKalanidhiV⁩ MP for visiting me to extend invitation from CM Tamil Nadu ⁦@mkstalin⁩ ji to participate in a meeting being organized on 22nd to save the interests of our States & true spirit of Democracy ⁦@AAPPunjab⁩ https://t.co/tqTNXmNVGf
Show more
0
5
51
14
Saw trials of Anti-Drone Technology at Vill Naushehra Dhala,Tarn Taran,right next to Pakistan Border. Also visited BSF’s Frontline Post. As envisioned by Sh @ArvindKejriwal ji, @BhagwantMann ji’s @AAPPunjab Govt is fully committed to free Punjab from the menace of drugs. https://t.co/R0OvsTjGvh
Show more
0
2
28
10
ਸਿਹਤ ਸੇਵਾਵਾਂ ਵਿੱਚ ਇੱਕ ਹੋਰ ਮੀਲ ਪੱਥਰ ‘ਆਪ’ ਦੇ ਕੌਮੀ ਕਨਵੀਨਰ ਸ਼੍ਰੀ @ArvindKejriwal ਜੀ ਤੇ CM ਸ. @BhagwantMann ਜੀ ਨੇ ਲੁਧਿਆਣਾ ਵਿਖੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਸਿਵਲ ਹਸਪਤਾਲ ਲੋਕਾਂ ਨੂੰ ਸਮਰਪਿਤ ਕੀਤਾ। ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। https://t.co/5EiiBgE0nb
Show more
0
7
27
8