ਬਦਲਦਾ ਪੰਜਾਬ
ਮਿੱਟੀ ਅਤੇ ਪਾਣੀ ਦੀ ਸੰਭਾਲ ਯੋਜਨਾ
🔸₹100 ਕਰੋੜ ਰੁਪਏ ਦੇ ਫ਼ੰਡ ਦਾ ਐਲਾਨ
🔸 3800 ਹੈਕਟੇਅਰ ਤੋਂ ਵੱਧ ਰਕਬੇ ‘ਚ ਜ਼ਮੀਨਦੋਸ਼ ਪਾਈਪਲਾਈਨ ਜਾਲ ਵਿਛਾਇਆ ਜਾਵੇਗਾ
🔸 20,000 ਕਿਸਾਨ ਪਰਿਵਾਰਾਂ ਨੂੰ ਲਾਭ ਪਹੁੰਚਾਉਣ ਲਈ ਵੱਡੀ ਪਹਿਲਕਦਮੀ ਦੀ ਤਜਵੀਜ਼
-
@HarpalCheemaMLA
#
BadaltaPunjab# https://t.co/ebb3ylWxil