BJP PUNJAB
@BJP4Punjab
Twitter account of the Punjab Bharatiya Janata Party (BJP).
499 Following    98.1K Followers
ਜਿਹੜੀ ਪਾਰਟੀ ਝੂਠ ਬੋਲ ਕੇ ਬਣੀ ਹੋਵੇ ਉਹਨਾਂ ਦੇ ਲੀਡਰਾਂ ਤੋਂ ਝੂਠ ਜਾਂ ਲਾਰਿਆਂ ਤੋਂ ਬਿਨਾਂ ਹੋਰ ਉਮੀਦ ਵੀ ਕੀ ਕਰ ਸਕਦੇ ਹਾਂ। ਜਿਹੜਾ ਵਿਅਕਤੀ ਦਿੱਲੀ ਚੋਣਾਂ ਸਮੇਂ ਕਹਿੰਦਾ ਸੀ ਕਿ ਅਗਾਮੀ ਬਜਟ ਸੈਸ਼ਨ 'ਚ ਔਰਤਾਂ ਨੂੰ ਸਨਮਾਨ ਰਾਸ਼ੀ ਦੇਣ ਦਾ ਐਲਾਨ ਕੀਤਾ ਜਾਵੇਗਾ। ਉਹ ਹੁਣ ਫਿਰ ਤੋਂ ਮੁੱਕਰ ਗਿਆ। https://t.co/B7ATBdR4dC
Show more
0
0
5
3