Mission Lecturer or Master Cadre, Punjab
@Master_cadre
ਸਰਕਾਰ ਨੇ ਲੰਬੇ ਸਮੇਂ ਤੋਂ ਮਾਸਟਰ ਕੈਡਰ ਅਤੇ ਲੈਕਚਰਰ ਕੈਡਰ ਦੀ ਕੋਈ ਵੀ ਨਵੀਂ ਭਰਤੀ ਨਹੀਂ ਦਿੱਤੀ। ਸਾਨੂੰ ਨਵੀਂ ਭਰਤੀ ਦਿੱਤੀ ਜਾਵੇ। #Master_Cadre_Notification#
Joined November 2024
43 Following    689 Followers
#Master_Cadre_Punjab# @AamAadmiParty @BhagwantMann @msisodia @ArvindKejriwal @harjotbains ਸ਼ਰਮ ਆਉਣੀ ਚਾਹੀਦੀ ਹੈ ਸਿੱਖਿਆ ਮੰਤਰੀ ਸਾਹਿਬ ਤੁਹਾਨੂੰ ਤੁਸੀਂ ਕਹਿ ਰਹੇ ਹੋ ਕਿ ਜੋ ਬੇਰੋਜ਼ਗਾਰ ਅਧਿਆਪਕ ਧਰਨਾ ਲਗਾ ਰਹੇ ਹਨ ਉਹਨਾਂ ਦਾ ਕੰਮ ਧਰਨਾ ਲਗਾਉਣਾ ਹੈ ਕਿਸੇ ਦਾ ਵੀ ਦਿਲ ਨਹੀਂ ਕਰਦਾ ਕਿ ਉਹ ਧਰਨਾ ਲਗਾਉਣ ਪਰ ਤੁਹਾਡੀ ਨਾਕਾਮੀਆਂ ਅਤੇ ਘਟਿਆ ਸਿੱਖਿਆ ਪ੍ਰਣਾਲੀ ਕਰਕੇ ਉਹਨਾਂ ਨੂੰ ਧਰਨੇ ਲਗਾਣੇ ਪੈ ਰਹੇ ਹਨ ਕਿਉਂਕਿ ਪਿਛਲੇ ਤਿੰਨ ਸਾਲਾਂ ਵਿੱਚ ਤੁਸੀਂ ਪੰਜਾਬ ਦੇ ਬੇਰੋਜ਼ਗਾਰ ਬੱਚਿਆਂ ਨੂੰ ਗੁਮਰਾਹ ਕੀਤਾ ਹੈ ਇਸ ਤੋਂ ਇਲਾਵਾ ਤੁਸੀਂ ਇੱਕ ਵੀ ਮਾਸਟਰ ਕਾਡਰ ਅਧਿਆਪਕ ਪੰਜਾਬ ਵਿੱਚ ਨਵਾਂ ਪ੍ਰਤੀ ਨਹੀਂ ਕੀਤਾ ਇਤਿਹਾਸ ਵਿੱਚ ਅੱਜ ਤੱਕ ਦੀ ਸਭ ਤੋਂ ਬੇਸ਼ਰਮ ਅਤੇ ਘਟੀਆ ਸਰਕਾਰ। @BhagwantMann @ArvindKejriwal @PargatSOfficial @narendramodi @CHARANJITCHANNI @Gulab_kataria @sukhwinderkotli @officeofssbadal @SukhpalKhaira @RajaBrar_INC @dpradhanbjp @myogiadityanath @HarpalCheemaMLA @AroraAmanSunam @Kvijaypratap @NayabSainiBJP @HarsimratBadal_ @ManikGoyal_ @Tractor2twitr_P @TheLallantop @sudhirchaudhary @ndtvindia @Rattan1990 @Republic_Bharat @BhajanlalBjp @RahulGandhi @anilvijminister @AtishiAAP @gupta_rekha @p_sahibsingh @msisodia @ArvindKejriwal @AmitShah @bsmajithia @AtishiAAP @RanaGurjeetS @RanaInderParta1 @mla_budhram @schooledu_pb @myogiadityanath @rajnathsingh @BhajanlalBjp
Show more
0
33
72
171