Rattandeep Singh Dhaliwal
@Rattan1990
Voice from ਪੰਜਾਬ Running Platforms Talk with Rattan & Punjabi Podcast Available on YouTube & Spotify {Rattan Dhaliwal APP both on Play Store & APP Store}
143 Following    12.8K Followers
ਪੰਜਾਬੀਆਂ ਨੂੰ ਬੇਨਤੀ ਸਿੱਖਿਆ ਕ੍ਰਾਂਤੀ ਦਾ ਸੱਚ ਪੜੋ ਤੇ ਅੱਗੇ ਪੜਾਓ ਸਿੱਖਿਆ ਬੁਧੀਜੀਵੀ ਤੇ ਸਿੱਖਿਆ ਮੰਤਰੀ 'ਅੰਕੜੋ-ਅੰਕੜੀ' ਹੋ ਗਏ। ਸਿੱਖਿਆ ਕ੍ਰਾਂਤੀ ਦਾ ਸਭ ਤੋਂ ਵੱਡਾ ਗੱਪ ! ਇਹਨਾਂ ਨੇ ਅੱਜ 20-30,000 ਅਧਿਆਪਕ ਭਰਤੀ ਕਰਨ ਦਾ ਕੋਰਾ ਝੂਠ ਬੋਲਿਆ। ਕੋਈ ਵੀ ਭਰਤੀ ਇਹਨਾਂ ਨੇ ਹਾਲੇ ਤੱਕ ਨਹੀਂ ਕੱਢੀ । ਹਰ ਭਰਤੀ ਦੇ ਬਾਰੇ ਝੂਠ ਬੋਲ ਕੇ ਫੋਕੀ ਵਾਹਵਾ ਖੱਟਣ ਤੇ ਹੋਏ ਹਨ। ਨਾਲ ਮੰਤਰੀ ਸਾਬ੍ਹ ਦਾ ਇਹ ਵੀ ਬਿਆਨ ਹੈ ਕਿ ETT ਅਧਿਆਪਕਾਂ ਦੀ ਕੋਈ ਘਾਟ ਨਹੀਂ ਰਹੀ ਅਸੀ ਭਰਤੀ ਹੀ ਐਨੀ ਕਰ ਲਈ ਹੈ। ਜਦੋਂਕਿ ਹੁਣੇ ਪਿੱਛੇ 1 ਦਸੰਬਰ 2024 ਨੂੰ ETT ਦਾ ਯੋਗਤਾ ਟੈਸਟ PSTET-1 (ਟੈਟ) ਸਰਕਾਰ ਨੇ ਲਿਆ ਜਿਹੜਾ ਤਾਂ ਲਿਆ ਜਾਂਦਾ ਜਦੋ ਸਰਕਾਰ ਨੇ ਕੋਈ ETT ਦੀ ਭਰਤੀ ਦੇਣੀ ਹੁੰਦੀ ਤਾਂ ਫਿਰ ਵਿਦਿਆਰਥੀਆਂ ਤੋਂ ਉਸ ਪੇਪਰ ਲੈਣ ਦਾ ਕੀ ਤੁੱਕ ਰਿਹਾ। ਜ਼ਿਕਰਯੋਗ ਹੈ ਕਿ ਆਪ ਦੀ ਸਰਕਾਰ ਵਿੱਚ ਕਿਸੇ Fresh ਅਧਿਆਪਕਾ ਦੀ ਭਰਤੀ ਦਾ ਕੋਈ ਨੋਟੀਫਿਕੇਸ਼ਨ ਨਹੀਂ ਆਇਆ। ਇਹਨਾਂ ਨੇ ਕਾਂਗਰਸ ਸਰਕਾਰ ਦੀਆਂ ETT ਕੇਡਰ ਭਰਤੀਆ 2364, 6635, 5994 ਤੇ 4161 ਮਾਸਟਰ ਨੂੰ ਆਪਣੀ ਭਰਤੀ ਦੱਸ ਕੇ ਲੋਕਾਂ ਨੂੰ ਸਿਰਫ਼ ਗੁੰਮਰਾਹ ਕੀਤਾ ਹੋਰ ਕੁਝ ਨਹੀ ਕੀਤਾ। ਉਹਨਾਂ ਨੋਟੀਫਿਕੇਸ਼ਨ ਵਿੱਚ ਸੋਧ ਕਰਕੇ ਆਪਣੇ ਕਾਰਜਕਾਲ ਵਿੱਚ ਦਿਖਾਏ ਨੇ ਤਾਂ ਜੋ ਉਸ ਭਰਤੀ ਤੇ ਆਪਣਾ ਠੱਪਾ ਲੱਗਾ ਸਕਣ ਤੇ ਇੰਝ ਹੀ ਕਰ ਵੀ ਰਹੇ। ਸਿੱਖਿਆ ਦੇ ਨਾਮ ਤੇ ਆਈ ਸਰਕਾਰ ਦਾ ਸਿੱਖਿਆ ਮੰਤਰੀ ਹੀ ਝੂਠ ਬੋਲ ਰਿਹਾ। 4161- ਇਸ਼ਤਿਹਾਰ ਮਿਤੀ 16/12/2021 ਨਿਯੁਕਤੀ ਪੱਤਰ -2022-23 6635- ਇਸ਼ਤਿਹਾਰ ਮਿਤੀ 30/07/2021 ਨਿਯੁਕਤੀ ਪੱਤਰ -2022-23 2364- ਇਸ਼ਤਿਹਾਰ ਮਿਤੀ 06/03/2020 ਨਿਯੁਕਤੀ ਪੱਤਰ - ਮਾਰਚ 2025 5994- ਇਸ਼ਤਿਹਾਰ ਮਿਤੀ 16/12/2021 ਨਿਯੁਕਤੀ ਪੱਤਰ - 1 ਅਪ੍ਰੈਲ 2025 PTI 2000 ਹਾਲੇ ਵੀ ਲਮਕ ਰਹੇ ਤੇ ਹੁਣ ਇਹ ਕੋਰਟ ਕੇਸ ਦਾ ਬਹਾਨਾ ਲਗਾ ਕੇ ਇਹ 2021 ਵਾਲੀ ਭਰਤੀ ਵੀ ਆਪਣੀ ਦੱਸਣਗੇ। ਨੋਟ- ਇਹਨਾਂ ਭਰਤੀਆਂ ਦੇ official ਨੋਟੀਫਿਕੇਸ਼ਨ educationrecruitment ਬੋਰਡ ਦੀ ਵੈਬਸਾਈਟ ਤੇ ਮਿਲ ਜਾਣਗੇ ਕਿ ਇਹ ਭਰਤੀ ਪਹਿਲੀ ਵਾਰ ਆਈ ਸੀ ਤੇ ਕਦੋਂ ਇਸ ਵਿੱਚ ਸੋਧ ਕਰਕੇ ਇਹਨੂੰ ਅੱਗੇ ਕੀਤਾ ਤੇ ਆਪਣਾ ਠੱਪਾ ਲਾਇਆ।
Show more
0
22
212
167
"ਮੈਂ ਮਾਰਿਆ ਜਾਊਂਗਾ ਮੇਰੀ ਜਮੀਨ ਬਚਾਈ ਜਾਵੇ" 34 ਸਾਲ ਫੌਜ ਚ ਨੌਕਰੀ ਕਰਨ ਵਾਲੇ ਸਾਬਕਾ ਫੌਜੀ ਦੀ ਸਰਕਾਰ ਨੂੰ ਬੇਨਤੀ https://t.co/dkFDg3XZB3
Show more
0
12
562
216