Bikram Singh Majithia
@bsmajithia
General Secretary Shiromani Akali Dal
8 Following    119K Followers
👉ਭਗਵੰਤ ਮਾਨ ਜੀ ਅਧਿਆਪਕਾਂ ਦਾ ਕੰਮ ਬੱਚਿਆਂ ਨੂੰ ਪੜਾਉਣਾ ਜਾਂ ਸਰਕਾਰ ਦਾ X (Twitter) ਦੇ ਪ੍ਰਚਾਰ ਕਰਨਾ ਹੈ ❓️ 👉ਜੇਕਰ ਸਾਰਾ ਦਿਨ ਅਧਿਆਪਕ X ਤੇ ਹੀ ਸਰਕਾਰ ਦਾ ਪ੍ਰਚਾਰ ਕਰਦੇ ਰਹੇ ਤਾਂ ਬੱਚਿਆਂ ਨੂੰ ਪੜਾਉਣਗੇ ਕਦੋਂ❓️ 👉 ਦਿੱਲੀ ਦਾ ਫੇਲ੍ਹ ਮਾਡਲ ਪੰਜਾਬ 'ਚ ਲਾਗੂ ਕਰ ਸਿੱਖਿਆ ਦਾ ਬੇੜਾ ਗਰਕ ਨਾ ਕਰੋ❗️ #PunjabSikhyaKranti# @harjotbains @BhagwantMann @msisodia @AAPPunjab @ArvindKejriwal
Show more
0
12
141
48
👉ਭਗਵੰਤ ਮਾਨ ਦੇ ਲੱਖ ਬਚਾਉਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਨਹੀਂ ਬਚਿਆ CM ਦਾ ਖਾਸਮ ਖ਼ਾਸ blue eyed ਬਜਿੰਦਰ ❗️❗️ 👉ਸਚਾਈ ਦੀ ਹੋਈ ਜਿੱਤ ❗️ 👉ਬਲਾਤਕਾਰੀ ਬਜਿੰਦਰ ਨੂੰ ਧੀਆਂ ਭੈਣਾਂ ਨਾਲ ਰੇਪ ਕੇਸ 'ਚ ਉਮਰ ਕੈਦ ❗️❗️ 👉ਗਲਤ ਤਰੀਕੇ ਨਾਲ ਪ੍ਰਮਾਤਮਾ ਦਾ ਨਾਮ ਵਰਤਣ ਵਾਲੇ ਨੂੰ ਪ੍ਰਮਾਤਮਾ ਨੇ ਆਪ ਕੀਤੀ ਨੰਗਾ ❗️❗️ 👉 @BhagwantMann ਹੈ ਬਜਿੰਦਰ ਦਾ ਚੇਲਾ !!
Show more
0
35
496
96