ਬਦਲਦਾ ਪੰਜਾਬ
ਅਨੁਸੂਚਿਤ ਜਾਤੀਆਂ ਨੂੰ ਮਾਨ ਸਰਕਾਰ ਨੇ ਦਿੱਤੀ ਰਾਹਤ
🔸 ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਅਤੇ ਦਲਿਤ ਵਰਗ ਲਈ ਵਿੱਤੀ ਸਾਲ 2025-26 ਲਈ ₹13,937 ਕਰੋੜ ਰੁਪਏ ਰਾਖਵੇਂ
🔸 PSCFC ਤੋਂ 31 ਮਾਰਚ 2020 ਤੱਕ ਲਏ ਗਏ ਸਾਰੇ ਕਰਜ਼ਿਆਂ ਨੂੰ ਕੀਤਾ ਮੁਆਫ਼
🔸 ਕਰਜ਼ਾ ਮੁਆਫ਼ੀ ਨਾਲ ਹਜ਼ਾਰਾਂ ਲੋਕਾਂ ਨੂੰ ਹੋਵੇਗਾ ਲਾਭ
ਹਰ ਵਰਗ ਦੀ ਤਰੱਕੀ ਅਤੇ ਵਿਕਾਸ ਲਈ ਵਚਨਬੱਧ ਮਾਨ ਸਰਕਾਰ
#
BadaltaPunjab#