ਜਲੰਧਰ ਨਾਰੀ ਨਿਕੇਤਨ ਦੇ ਦੌਰੇ ਦੌਰਾਨ ਨੰਨੇ-ਮੁੰਨੇ ਬੱਚਿਆਂ ਨੂੰ ਮਿਲਕੇ ਦਿਲ ਨੂੰ ਬੜਾ ਸਕੂਨ ਮਿਲਿਆ
ਨਾਰੀ ਨਿਕੇਤਨ ਦੇ ਜਨਰਲ ਸੈਕਟਰੀ ਮੈਡਮ ਗੁਰਜੋਤ ਕੌਰ ਜੀ ਅਤੇ ਸਮੁੱਚੀ ਟੀਮ ਵੱਲੋਂ ਬੱਚਿਆ ਦੇ ਭਵਿੱਖ ਨੂੰ ਸੰਵਾਰਨ ਲਈ ਕੀਤੇ ਜਾ ਰਹੇ ਉਪਰਾਲੇ ਨੂੰ ਦਿਲੋਂ ਸਲਾਮ
@PunjabGovtIndia ਉਨ੍ਹਾਂ ਦੇ ਇਸ ਪਵਿੱਤਰ ਉਦਮ ਵਿੱਚ ੳਨ੍ਹਾਂ ਦੇ ਨਾਲ ਖੜੀ ਹੈ https://t.co/hTeJishsTS